Tuesday 7 February 2017

*ਅੱਜ ਫੇਰ ਹੋਈ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ (ਅਖੌਤੀ ਸਿਖਾਂ ਹੱਥੋਂ)* ਅੱਜ ਮਿਤੀ *6-2-17* ਨੂੰ ਉਸ ਸਮੇ ਪੂਰੀ ਸਿੱਖ ਸੰਗਤ ਵਿੱਚ ਸੰਨਸਨੀ ਫੈਲ ਗਈ ਜਦ *ਪਿੰਡ ਗੁੜੇ ਤਹਿ: ਜਗਰਾਉਂ* ਵਿਖੇ ਦਲਿਤ ਭਰਾਵਾਂ ਵਲੋਂ ਕੀਤੇ ਜਾ ਰਹੇ *ਗੁਰੂ ਰਵਿਦਾਸ ਜੀ* ਦੇ ਜਨਮ ਦਿਨ ਦੀ ਖੁਸ਼ੀ ਵਿੱਚ ਨਗਰਕੀਰਤਨ ਨੂੰ *ਅਖੌਤੀ ਉੱਚ ਜਾਤੀ ਜੱਥੇਦਾਰਾਂ (ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਗੁੜੇ)* ਦੀ ਕਮੇਟੀ ਵਲੋਂ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਨੂੰ ਇਹ ਕਹਿ ਕੇ ਗੁਰ: ਸਾਹਿਬ ਅੰਦਰ ਦਾਖਲ ਨਹੀ ਹੋਣ ਦਿਤਾ ਕਿ ਤੁਸੀਂ ਕਮੇਟੀ ਨੂੰ ਪਹਿਲਾਂ ਕਿਉਂ ਨਹੀ ਦੱਸਿਆ । ਸੰਗਤਾਂ ਦੀ ਕਾਫੀ ਜੱਦੋ- ਜਹਿਦ ਤੋਂ ਬਾਅਦ ਵਿੱਚ ਵੀ ਇਹ ਜਾਤ ਹੰਕਾਰੀ ਲੋਕ ਆਪਣੀ ਗਲ ਤੇ ਅੜੇ ਰਹੇ ਤਾਂ ਸੰਗਤਾਂ ਨੂੰ ਮਾਯੂਸ ਹੋ ਕੇ ਨਗਰਕੀਰਤਨ ਬਾਪਸ ਮੋੜਨਾ ਪਿਆ । *ਇਹ ਮੰਦਭਾਗੀ ਘਟਨਾ ਏਸੇ ਸਥਾਨ ਤੇ ਦੂਸਰੀ ਵਾਰ ਹੋਈ ਹੈ।* 🙏🏻 ਸੋ ਗੁਰੂ ਦਰਦੀਆਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਆਉ ਇਕੱਠੇ ਹੋਈਏ ਅਤੇ ਅਜਿਹੇ ਪੰਥ ਦੋਖੀਆਂ ਨੂੰ ਗੁਰੂ ਮਰਿਆਦਾ ਅਨੁਸਾਰ ਸਬਕ ਸਿਖਾਈਏ ਜਿਹੜੇ ਸਿੱਖ ਕੌਮ ਵਿੱਚ ਵੰਡੀਆਂ ਪਾਉਣ ਦੀ ਤਾਕ ਵਿੱਚ ਰਹਿੰਦੇ ਹਨ। *ਪੰਥ ਦਰਦੀ ਵੱਧ ਤੋਂ ਵੱਧ ਸ਼ੇਅਰ ਕਰਨ* *ਵਲੋਂ: ਸਮੂਹ ਸਿੱਖ ਸੰਗਤ*


Wednesday 1 February 2017

ਯਾਰੀ ਦੇ ਅਸੂਲ » ਜਦ ਮਰਜੀ ਜਿੱਥੇ ਮਰਜੀ, ਅਸਲਾ ਨਜੈਜ ਰੱਖਿਆ ਰੰਨ ਰੱਖੀ ਆ ਦਨਾਲੀ ਵਰਗੀ...#Davinder


ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ … ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..!



ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ..!


ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃



Vote For BSP..!