Davinder Begampuria
Wednesday 25 January 2017
ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜ਼ਾਰ ਵਿੱਚੋਂ ਮੈਂ,ਲੋਕਾਂ ਦੀ ਭੀੜ ਵਿੱਚੋਂ ਆਵਾਜ ਆਈ,ਅਗਲੀ ਦੁਕਾਨ ਤੋਂ ਆਪਣੇ ਲਈ ਕਫਨ ਵੀ ਖਰੀਦ ਦਾ ਜਾ,ਤੇਰੇ ਜਖਮ ਢੱਕਣ ਦੇ ਕੰਮ ਆਊਗਾ..
Thursday 19 January 2017
ਜ਼ਿੰਦਗੀ ਬਦਲਦੀ ਏ ਹਰ ਮੋੜ ਤੇ,. ਹਰ ਰੋਜ਼ ਨਵੇਂ ਹਾਦਸੇ ਹੁੰਦੇ ਨੇ,.. "ਦਵਿੰਦਰ" ਹਰ ਰੋਜ਼ ਗਵਾਉਂਦਾ ਯਾਰ ਕੋਈ,.. ਕਿਉਂਕਿ ਮੁਸ਼੍ਕਿਲ ਚ ਸਾਥ ਵਿਰਲੇ ਹੀ ਦਿੰਦੇ ਨੇ,..
ਰੱਬਾ ਮੌਤ ਆ ਜਾਵੇ ਪਰ ਦਿੱਲ ਨਾ ਕਿਸੇ ਤੇ ਆਵੇ..!
Newer Posts
Older Posts
Home
Subscribe to:
Posts (Atom)